Post Detail

CATEGORY NFIFWI
SUB CATEGORY MESSAGE BY SG

Jallianwala Bagh-जलियांवाला बाग-ਜੱਲ੍ਹਿਆਂਵਾਲਾ ਬਾਗ਼

ਇਕ ਸ਼ਤਾਬਦੀ ਪਹਿਲਾਂ ਵਿਸਾਖੀ ਵਾਲੇ ਦਿਨ ਜੱਲ੍ਹਿਆਂਵਾਲਾ ਬਾਗ਼ ਵਿਖੇ ਸਾਡੇ ਪਿਆਰੇ ਸੁਤੰਤਰਤਾ ਸੰਗਰਾਮੀ ਸ਼ਹੀਦ ਹੋਏ ਸਨ। ਇਹ ਘਿਨਾਉਣਾ ਕਤਲੇਆਮ ਮਨੁੱਖੀ ਸੱਭਿਅਤਾ ਉੱਪਰ ਦਾਗ਼ ਹੈ। ਵਤਨ ਪ੍ਰੇਮੀਆਂ ਦੀ ਇਸ ਕੁਰਬਾਨੀ ਨੂੰ ਭਾਰਤ ਕਦੇ ਨਹੀਂ ਭੁਲਾਏਗਾ। ਅਸੀਂ ਜੱਲ੍ਹਿਆਂਵਾਲਾ ਬਾਗ਼ ਦੇ ਇਹਨਾਂ ਅਮਰ ਸ਼ਹੀਦਾਂ ਨੂੰ ਸ਼ਰਧਾ